ਜੀ ਅਸਾਂ ਇਸ਼ਕ ਕੀਤਾ ਤੇ ਲੈ ਦੱਸ ! ਕੀਤਾ ਕੋਈ ਗੁਨਾਹ ਥੋੜੀ ਏ ਤੇਰੇ ਸੰਗ ਲਾਈ ਤੇਰੇ ਸੰਗ ਨਿਭਾਈ ਐਵੇਂ ਥਾਂ ਥਾਂ ਥੋੜੀ ਏ ਚੱਲ ਤੇਰੀ ਮੁਹੱਬਤ ਨਾ ਸਹੀ ਤੈਥੋਂ ਮਿਲੇ ਗ਼ਮ ਹੀ ਸਹੀ ਤੈਨੂੰ ਕੋਈ ਨਾਂਹ ਥੋੜੀ ਏ।