ਹਮਸਫ਼ਰ ਹੋਵੇ ਰੂਹ ਦੇ ਹਾਣ ਦਾ🤞🙂 ਬਿਨ ਬੋਲਿਆ ਦਿਲ ਦੀਆਂ ਜਾਣ ਦਾ🥰❤️ ਗੁੱਸੇ ਵਿੱਚ ਵੀ ਪਿਆਰ ਲੱਭ ਲਵੇ🙃😍 ਹੋਵੇ ਹਰ ਰਮਜ਼ ਪਛਾਣ ਦਾ🤘😌💯