ਬੁਰੇ ਵਕਤ ਵਿੱਚ ਦਿਲਾਸਾ ਦੇਣ ਵਾਲਾ ਚਾਹੇ ਅਜਨਬੀ ਹੋਵੇ, ਉਹ ਦਿਲ ਵਿੱਚ ਉੱਤਰ ਜਾਂਦਾ ਹੈ। ਤੇ ਬੁਰੇ ਵਕਤ ਵਿੱਚ ਕਿਨਾਰਾ ਕਰ ਜਾਣ ਵਾਲਾ ਚਾਹੇ ਆਪਣਾ ਹੀ ਹੋਵੇ ਉਹ ਦਿਲ ਚੋਂ ਉੱਤਰ ਜਾਂਦਾ ਹੈ