ਕਿਸੇ ਨੂੰ ਕੀ ਪਤਾ ਕਿੰਵੇ ਉਜਾਲਾ ਕਰ ਰਿਹਾ ਹਾਂ ਮੈਂ, ਰਾਤ ਭਰ ਜਾਗ ਕੇ ਜੁਗਨੂੰ ਇਕੱਠਾ ਕਰ ਰਿਹਾ ਹਾਂ ਮੈਂ, ਜੇਕਰ ਕੋਸਿਸ ਕਰੇ ਕੋਈ ਤਾਂ ਦਰਾਰਾ ਭਰ ਵੀ ਸਕਦੀਆ ਨੇ, ਪਤਾ ਮੈਨੂੰ ਤੇਰੇ ਤੋ ਨਹੀਂ ਹੋਣਾ ਲਿਹਾਜਾ ਕੋਸਿਸ ਕਰ ਰਿਹਾ ਹਾਂ ਮੈਂ।।।।