Preet Shayar Preet Shayar

ਰਹਿ ਜਾਂਦੇ ਚਾਅ

ਰਹਿ ਜਾਂਦੇ ਚਾਅ ਅਧੂਰੇ ਮਾਪਿਆਂ ਦੇ ਜੇ ਪੁੱਤਾਂ ਤੋਂ ਵੱਧ ਧੀਆਂ ਚਾਹੁੰਦੀਆ ਨਾ...
ਰਹਿ ਜਾਂਦੇ ਸੱਖਣੇ ਚਾਅ ਭਰਾਵਾਂ ਦੇ ਜੇ ਭੈਣਾਂ ਗੁੱਟ ਤੇ ਰੱਖੜੀ ਸਜਾਉਂਦੀਆਂ ਨਾ...
ਰਹਿ ਜਾਂਦੇ ਚਾਅ ਪੇਕਿਆਂ ਤੇ ਸਹੁਰਿਆਂ ਦੇ ਜੇ ਧੀਆ ਹੁੰਦੀਆਂ ਰੱਬ ਦੀ ਦਾਤ ਨਾ...
ਲਾ ਜਾਦਾਂ ਜੇ ਹੋਰ ਸੰਧੂਆ ਕਲਗੀ ਮੱਥੇ ਤੇ ਵੀਰਾਂ ਦੇ ਫਿਰ ਵੀਰਾਂ ਨੂੰ ਭੈਣਾਂ ਚੇਤੇ ਹੁੰਦੀਆਂ ਨਾ... ਪੀ੍ਤ ਸੰਧੂ✍️