ਜੇ ਕਦੇ ਮਿਲ ਜਾਵਾਂ ਤਾਂ ਉਹ ਵੀ ਹੱਸ ਕੇ ਪਹਿਚਾਣਦੇ ਨੇ, ਤੇਰੇ ਪਿੰਡ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਕੰਡਕਟਰ ਅੱਜ ਵੀ ਮੈਨੂੰ ਜਾਣਦੇ ਨੇ,, 😇😇