ਮੈਨੂੰ ਚਿੰਤਾ ਨੇ ਇਨਸਾਫ ਦੀਆ! ਇਥੇ ਚੀਰ ਹਰਣ ਪਏ ਹੁੰਦੇ ਨੇ ਇਥੇ ਰਾਜ ਚਲਾਉਂਦੇ ਗੁੰਡੇ ਨੇ ਦੁਰਯੋਧਨ ਸਾਹਮਣੇ ਤਣ ਜਾਂਦਾ ਇਨਸਾਫ ਪਿਤਾਮਾ ਬਣ ਜਾਂਦਾ ਦ੍ਰੋਪਦੀਆ ਰੋ ਰੋ ਆਖਦੀਆਂ ਮੈਨੂੰ ਚਿੰਤਾ ਨੇ ਇਨਸਾਫ ਦੀਆਂ! 😌😌😌