ਦਿੱਲ ਤੋਂ ਰੋਂਦੇ ਆ ਪਰ ਬੁੱਲਾਂ ਤੋਂ ਮੁਸਕਰਾ ਦਿਨੇ ਆ, ਅਸ਼ੀ ਵੀ ਹਰ ਇਕ ਨਾਲ ਵਫਾ ਨਿਭਾ ਦਿਨੇ ਆ। ਜੋ ਇੱਕ ਪਲ ਵੀ ਨਹੀਂ ਦਿੰਦੇ ਸਾਨੂ ਪਿਆਰ ਦਾ, ਅਸ਼ੀ ਵੀ ਓਹਨਾ ਲਈ ਹੀ ਜਿੰਦਗੀ ਗਵਾ ਦਿਨੇ ਆ।