ਮਾੜਾ ਨਾ ਹੋਵੇ ਚਰਿੱਤਰ.... ਹੁੰਦੀ ਤਾਂ ਨੀਤ ਬੇਈਮਾਨ ਆ🙂🙂 ਕਿਸੇ ਨੂੰ ਭੰਡਣ ਤੋਂ ਪਹਿਲਾ ਲੋਚੀ ਬੁੱਲ੍ਹਿਆ.... ਭਲਾ ਤੇਰਾ ਕਿੱਡਾ ਕੁ ਈਮਾਨ ਆ✍️