ਜੀਹਦਾ ਬਣਿਆ ਪੂਰਾ ਬਣਿਆ ਨਹੀਂ ਤਾਂ ਮੈਂ ਕਿਸੇ ਦਾ ਥੋੜ੍ਹਾ ਨਹੀਂ ਬਣਿਆ, ਮੈਂ ਖੁਦ ਹੀ ਪਾਸੇ ਹੋਈ ਗਿਆ ਪਰ ਕਿਸੇ ਦੇ ਰਾਹ ਰੋੜਾ ਨਹੀਂ ਬਣਿਆ।