ਰੱਬ ਨੂੰ ਮੈਂ ਕਿਹਾ ਜੋ ਰੂਹਾਂ ਮੈਥੋਂ ਲੈ ਗਿਆ ਉਹਨਾਂ ਲਈ ਮੁਆਫ਼ ਕੀਤਾ , ਹੁਣ ਜੋ ਮੇਰੀਆਂ ਸਕੀਆਂ ਨੇ ਉਹਨਾਂ ਨੂੰ ਸਕੀਆਂ ਹੀ ਰਹਿਣ ਦੇ , ਕਹਿੰਦਾ ਜੋ ਗਲਤੀਆਂ ਤੂੰ ਕੀਤੀਆਂ ਨਾ ਉਹ ਮੁਆਫੀ ਦੇ ਲਾਇਕ ਨਹੀਂ , ਪਰ ਜੋ ਗੱਲਾਂ ਢਕੀਆਂ ਨੇ ਉਹਨਾਂ ਨੂੰ ਢਕੀਆਂ ਹੀ ਰਹਿਣ ਦੇ।