ਮਿੱਟੀ ਚੋਂ ਉੱਠਿਆ ਸੀ ਫਿਰ ਤੁਰਿਆ ਡਿੱਗਿਆ ਫਿਰ ਫਿਰ ਉੱਠਿਆ ਹਣਾ ਕਿ ਰਿਸ਼ਤੇ ਬਚਾਉਣ ਲਈ ਮੈਂ ਵੀ ਬਹੁਤ ਕੁਝ ਕਰ ਚੁੱਕਿਆ ਸੀ, ਮੇਰੀ ਜ਼ਿੰਦਗੀ ਨੂੰ ਨਫ਼ਰਤ ਕਰਨ ਵਾਲਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਮੈਂ ਮਰਨ ਤੋਂ ਪਹਿਲਾਂ ਵੀ ਕਈ ਵਾਰ ਮਰ ਚੁੱਕਿਆ ਸੀ ।