ਮੇਰੇ ਪਿੰਡੇ ਉੱਤੇ ਆਇਆ ਪਸੀਨਾ , ਵੀਰੇ ਮਿਹਨਤ ਕੀਤੀ ਮੈਂ ਧੁੱਪ ਨਹੀਂ ਦੇਖੀ , ਤਾਹਨੇ ਮਿਹਣੇ ਦੁਨੀਆਂ ਮਾਰੇ, ਮੇਰੀ ਕਰੇ ਸ਼ੋਰ ਜੋ ਉਹ ਚੁੱਪ ਨਹੀਂ ਦੇਖੀ, ਜਿਹੜੀ ਅੱਗ ਦੇ ਵਿੱਚ ਸੀ ਜਲਿਆ ਮੈਂ ,ਉਹ ਅੱਗ ਉਹਨਾਂ ਨੇ ਸੇਕੀ ਨੀਂ, ਮੇਰੀ ਕਾਮਯਾਬੀ ਨੂੰ ਨਿੰਦਦੇ ਜੋ , ਉਹਨਾਂ ਮਿਹਨਤ ਮੇਰੀ ਦੇਖੀ ਨੀਂ ।