ਪਾਏ ਮਹਿਲ ਹੋਣ ਤਾਂ ਮਹਿਫਲਾਂ ਲੱਗਦੀਆਂ ਨੇ ਪਰ ਗ਼ਰੀਬੀ ਤਾਂ ਛੱਤਾਂ ਢਾਹ ਜਾਂਦੀ ਏ ਤੇ ਬੂਹੇ ਅੱਗੇ ਆ ਕੇ ਕੋਈ ਮਹਿਮਾਨ ਨਹੀਂ ਲੱਗਦਾ, ਉਹ ਕਹਿੰਦੇ ਹਰ ਗ਼ਰੀਬ ਚੋਰ ਹੁੰਦਾ ਪਰ ਅਸਲ ਚ ਜਿਹਨਾਂ ਕੋਲ ਪੈਸਾ ਹੁੰਦਾ ਏ ਨਾ ਉਹਨਾਂ ਦੇ ਸਿਰ ਚੋਰੀ ਦਾ ਇਲਜ਼ਾਮ ਨਹੀਂ ਲੱਗਦਾ।