ਜਦੋਂ ਥੱਕ ਗਿਆ ਹਾਰ-ਹਾਰ ਕੇ ,ਮੈਂ ਕਰਕੇ ਸਬਰ ਆਪਣੀ ਕਿਸਮਤ ਹੀ ਫ਼ਿੱਕੀ ਕਰ ਤੀ , ਦੇਖ ਗ਼ਰੀਬੀ ਚ ਜੰਮਿਆ ਸੀ ਤੇ ਗਰੀਬ ਹੀ ਮਰ ਕੇ ਆਪਦੀ ਗ਼ਰੀਬੀ ਵੀ ਮਿੱਟੀ ਕਰ ਤੀ ।