PB29_Deep PB29_Deep

ਬਚਪਨ ਚ ਪੜਿਆ

ਬਚਪਨ ਚ ਪੜਿਆ ਸੀ ਕਿ ਭਲਾਈ ਕਰਨ ਵਾਲੇ ਦਾ ਵੀ ਭਲਾ ਹੀ ਹੁੰਦਾ
ਚੰਗਿਆਈ ਚ ਯਕੀਨ ਸੀ ਇਸ ਲਈ ਕਿਤਾਬਾਂ ਸੱਚਾਈ ਦੀਆਂ ਪੜਦੇ ਰਹੇ,
ਲੋਕ ਕਦਮ ਮੇਰੇ ਤੇ ਕਦਮ ਰੱਖ ਕੇ ਸਾਡੀ ਹਿੱਕ ਤੇ ਪਿਆਰ ਦਾ ਜਾਲ ਬਿਛਾ ਗਏ
ਤੇ ਬੇਈਮਾਨੀ ਨਾਲ ਹੌਲੀ -ਹੌਲੀ ਪੌੜੀ ਤਰੱਕੀ ਦੀ ਚੜਦੇ ਰਹੇ।