ਮਾੜੇ ਨੂੰ ਨਕਾਰ ਚੰਗੇ ਦੀ ਕਦਰ ਕਰ ਕਿਉਂਕਿ ਹਰ ਇੱਕ ਦੇ ਹਿੱਸੇ ਵਫ਼ਾਦਾਰ ਨਹੀਂ ਦਿੰਦੀ , ਸੰਭਲ ਕੇ ਰੱਖ ਹਰ ਇੱਕ ਕਦਮ ਜ਼ਿੰਦਗੀ, ਜ਼ਿੰਦਗੀ ਜੀਣ ਦੇ ਮੌਕੇ ਵਾਰ ਵਾਰ ਨਹੀਂ ਦਿੰਦੀ ।