ਇੱਥੋਂ ਲਾ ਅੰਦਾਜ਼ੇ ਸਾਡੇ ਬਾਰੇ ਕੀਹਨੂੰ ਕਿਵੇਂ ਤੇ ਕਿਉਂ ਚਾਹੁਣੇ ਆ , ਚੰਗੇ ਸਮੇਂ ਚ ਹੋਈਏ ਜਾਂ ਨਾ ਹੋਈਏ ਪਰ ਸਮੇਂ ਮਾੜੇ ਚ ਹਰ ਇੱਕ ਨੂੰ ਚੇਤੇ ਆਉਣੇ ਆ ।