ਹਸਾਉਣ ਦੀ ਜਾਂਚ ਦੱਸਿਆ ਕਰ ਸੱਜਣਾਂ... ਰਵਾਉਣ ਨੂੰ ਤਾਂ ਲੋਕਾਂ ਬਥੇਰੇ ਆ.. ਤੂੰ ਸਾਨੂੰ ਦੁੱਖੀ ਨੂੰ ਹੰਡਾਉਣਾ ਦੱਸ ਸੱਜਣਾਂ... ਖੁਸ਼ੀਆਂ 'ਚ ਹਾਮੀ ਭਰਨ ਨੂੰ ਲੋਕ ਬਥੇਰੇ ਆ.. ਪੀ੍ਤ ਸੰਧੂ✍️