ਤੇਰੇ ਚਿਹਰੇ ਤੋਂ ਪਤਾ ਲੱਗਦਾ ਸੀ ਤੂੰ ਪਿਆਰ ਨੀ ਕਰਦਾ.. ਕਾਤੋਂ ਹੱਕ ਜਤਾਇਆ ਸੀ ਵੀ ਤੇਰੀ ਇਤਬਾਰ ਈ ਕਰਦਾ.. ਤੇਰਾ ਕੌਣ ਪਿੱਛੇ ਰਹਿ ਗਿਆ ਜੋ ਬਰਬਾਦ ਕਰਨ ਲਈ ਮੈਂਨੂੰ ਚੁਣਿਆ.. ਤੂੰ ਸੰਧੂਆ ਲੋਕਾਂ ਵਿੱਚ ਭੰਢਦਾ ਸੀ ਮੈਨੂੰ ਏ ਮੈਂ ਤੇਰੇ ਲੋਕਾਂ ਕੋਲੋ ਸੁਣਿਆ.. ਪੀ੍ਤ ਸੰਧੂ✍️