Preet Shayar Preet Shayar

ਜਾ ਕੇ ਪ੍ਦੇਸ਼ਾ

ਜਾ ਕੇ ਪ੍ਦੇਸ਼ਾ ਵਿੱਚ ਬਹਿ ਗੇ,
ਦੱਸੀ ਕੋਈ ਗੱਲ ਵੀ ਨਹੀਂ...

ਤੇਰੇ ਮੂੰਹੋ ਸ਼ਹਿਰ ਗੱਲ ਸੀ ਸੁਣੀ,
ਮੇਰੀ ਯਾਦਾਂ ਵਾਲੀ ਢੇਰੀ ਸੀ ਢਹੀ....

ਜਿੱਥੋਂ ਤੇਰੀ ਸੱਜਣਾਂ ਸੀ fight ਉੱਡਣੀ,
airport ਤੇ ਪਤਾ ਨੀ ਕਦੋ ਦੇ ਸੀ ਖੜੇ...

ਤੇਰੀ ਰੋਕ ਨਾ ਸਕੇ flight ਜਾਣ ਤੋਂ,
ਦਿਲ ਤਾਹਨੇ ਦਿੰਦਾ ਸੀ ਬੜੇ...

ਤਨੂੰ ਹੌਲੀ ਹੌਲੀ ਸੰਬਲ ਗਈ,
ਦਿੱਤੀ ਅੱਖ ਰੋਣ ਨੀ ਜਮਾਂ....

ਭੁੱਲਦੇ ਨਾ ਸੱਜਣਾਂ ਅੱਜ ਵੀ,
ਤੇਰੇ ਨਾਲ ਬਤਾਇਆ ਸੀ ਜੋ ਸਮਾਂ...
ਤੇਰੀ ਪੀ੍ਤ ✍️