ਚਿੱਟੇ ਫੁੱਲ ਗੁਲਾਬਾਂ ਦੇ
Massge ਉਡੀਕਦਾ ਰਿਹਾ
ਮੈ ਅੱਧੀ ਰਾਤ ਤਾਈਂ ਜਨਾਬਾਂ ਦੇ
ਗੇਂਦੇ ਦਾ ਫੁੱਲ ਸੱਜਣਾ
ਮੈ ਹੱਥ ਜੋੜ ਅਰਜ਼ ਕਰਾਂ
ਮੈਨੂੰ ਜਾਵੀਂ ਨਾ ਭੁੱਲ ਸੱਜਣਾ
ਪਾਣੀ ਵਿਚ ਫੁੱਲ ਖਿਲਿਆ
ਮੈ ਰੱਬ ਦਾ ਸ਼ੁਕਰ ਕਰਾਂ
ਤੇਰਾ ਮੇਰੇ ਨਾਲ ਦਿਲ ਮਿਲਿਆ
ਤਨੂੰ ਆਜਾ ਵਾਪਸ ਗੁੱਸਾ
ਇਕ ਵਾਰੀ ਗੱਲ ਤਾਂ ਕੇ
~~ਭਿੰਦਾ ਮੋਗੇ ਵਾਲਾ~~