ਰੰਗ ਸੂਟਾਂ ਦੇ ਪੁੱਛਕੇ ਬੰਨਦਾ ਰਹਿ ਗਿਆ ਪੱਗਾਂ ਨੂੰ ਮੈ ਦਿਲ ਦੇ ਆਖੇ ਲੱਗਕੇ ਦਿਲ ਦੇ ਬੈਠਾ ਠੱਗਾਂ ਨੂੰ ਅੱਜ ਵਾਪਸ ਤਨੂੰ ~~ਭਿੰਦਾ ਮੋਗੇ ਵਾਲਾ~~