????? ???? ???? ????? ???? ????

ਮੈ ਤੇਰੇ ਦੁੱਖ

ਮੈ ਤੇਰੇ ਦੁੱਖ ਵੰਡਾਉਣ ਆਇਆ ਸੀ

ਤੂੰ ਮੈਨੂੰ ਡੋਬ ਗਈ ਦੁੱਖਾਂ ਵਿੱਚ

ਬਿਨਾ ਪਿਆਰ ਦੇ ਪਾਣੀ ਸੁੱਕ ਜਾਂਦੇ ਜੋ

ਸਾਡੀ ਗਿਣਤੀ ਓਹਨਾ ਰੁੱਖਾਂ ਵਿਚ

ਮੇਰੇ ਚਾਅ ਵੀ ਐਦਾਂ ਮਰਗੇ ਆ

ਜਿੱਦਾਂ ਧੀਆਂ ਮਰਦੀਆਂ ਕੁੱਖਾਂ ਵਿਚ

~~ਭਿੰਦਾ ਮੋਗੇ ਵਾਲਾ~~