ਗੱਲ ਦੁੱਖਾਂ ਦੀ ਸਾਝੀ ਕਰੀ ਤੂੰ ਮੇਰੇ ਨਾਲ, ਸੁੱਖਾਂ 'ਚ ਤਾਂ ਤੂੰ ਆਪ ਸਾਮਿਲ ਕਰੇਗਾ ਨਾ ... ਕਿਸੇ ਹੋਰ ਦੀ ਸਜ਼ਾ ਮੈਨੂੰ ਤਾ ਨੀ ਦੇਵੇਗਾ, ਕੋਈ ਮੰਗ ਨੀ ਮੇਰੀ ਤੂੰ ਮੇਰੇ ਨਾਲ ਖੜੇਗਾ ਨਾ... ਪੀ੍ਤ ਸੰਧੂ✍️