Preet Shayar Preet Shayar

ਜਾਣਦੀ ਆ ਏ

ਜਾਣਦੀ ਆ ਏ ਵਹਿਮ ਕਰਕੇ ਗੱਲਾਂ ਬਹੁਤੀਆਂ ਕਰ ਬੈਠੀ...
ਤੈਨੂੰ ਜਾਣ ਨਾ ਸਕੀ ਏ ਸੋਚ ਕੇ ਚੁੱਪ ਆ...

ਰੋਜ਼ ਕਹਿੰਦਾ ਸੀ ਭੈਣ ਨੂੰ ਭਾਬੀ ਆ ਤੇਰੀ ਤਾਂ ਇਜਹਾਰ ਕਰ ਬੈਠੀ...
ਤੈਨੂੰ ਜਾਣ ਨਾ ਸਕੀ ਏ ਸੋਚ ਕੇ ਚੁੱਪ ਆ...

ਗੱਲਾਂ ਜਿਸਮ ਦੀਆਂ ਨਹੀਂ ਹੋਈਆਂ ਗੱਲਾਂ ਯਕੀਨ ਦੀ ਕਰ ਬੈਠੀ...
ਤੈਨੂੰ ਜਾਣ ਨਾ ਸਕੀ ਏ ਸੋਚ ਕੇ ਚੁੱਪ ਆ...

ਕਹਿੰਦਾ ਸੀ ਕਦਮ ਮਿਲਾਕੇ ਚੱਲੂਗਾ ਪਰ ਮੈਂ ਕਦਮ ਪਿਛਾਂਹ ਕਰ ਬੈਠੀ..
ਤੈਨੂੰ ਜਾਣ ਨਾ ਸਕੀ ਏ ਸੋਚ ਕੇ ਚੁੱਪ ਆ...

ਪੀ੍ਤ ਸੰਧੂ✍️