ਜੇ ਪਿਆਰ ਕੀਤਾ ਸੀ ਤਾਂ ਯਕੀਨ ਤਾਂ ਕਰ ਲੈਂਦਾ..
ਜੇ ਹੱਕ ਸੀ ਰੂਹਾਂ ਦਾ ਮਰ ਤਾਂ ਲੈਣ ਦਿੰਦਾ...
ਜੇ ਇਤਬਾਰ ਨਹੀਂ ਸੀ ਗੱਲ ਪਿਆਰ ਦੀ ਕੀਤੀ ਕਿਉਂ..
ਜੇ ਕਾਬਿਲ ਬਣਾਉਣ ਲੱਗਿਆ ਸੀ ਤਾਂ ਬਣ ਤਾਂ ਲੈਣ ਦਿੰਦਾ...
ਝੂਠ ਤੋਂ ਕਿਹਾ ਸੀ ਬਹੁਤ ਨਫ਼ਰਤ ਆ ਤੈਨੂੰ..
ਮੈਂਨੂੰ ਤੇਰੇ ਕੋਲ ਇੱਕ ਝੂਠ ਤਾਂ ਬੋਲ ਲੈਣ ਦਿੰਦਾ...
ਜੇ ਤੂੰ ਕਹਾਣੀ ਸੁਣੀ ਸੀ ਲੋਕਾਂ ਕੋਲੋਂ..
ਪਲੀਜ ਇੱਕ ਵਾਰ ਮੈਨੂੰ ਵੀ ਸੁਣਾ ਲੈਣ ਦਿੰਦਾ..
ਗੱਲ ਮੁੱਕੀ ਨਹੀ ਸੀ ਸਾਡੀ Msg ਤੇ...
ਗੱਲ ਸਾਹਮਣੇ ਬੈਠ ਕੇ ਮੁਕਾ ਤਾਂ ਲੈਣ ਦਿੰਦਾ....
ਗੱਲਾਂ ਬਹੁਤੀਆਂ ਨਹੀਂ ਕੀਤੀਆਂ ਸੀ ਨਾਲ ਤੇਰੇ..
ਬਸ ਕੁਝ ਗੱਲਾਂ ਦੇ ਪੀ੍ਤ ਨੂੰ ਜਵਾਬ ਤਾਂ ਲੱਭ ਲੈਣ ਦਿੰਦਾ....
ਤੇੇਰੀ ਕਮਲੀ ✍️