????? ???? ???? ????? ???? ????

ਬੇਸ਼ੱਕ ਸੱਜਣਾ ਇਕ

ਬੇਸ਼ੱਕ ਸੱਜਣਾ ਇਕ ਦੂਜੇ ਨੂੰ ਪਾਇਆ ਮੱਥੇ ਵੱਟ ਨਹੀਂ ਸੀ

ਤੇਰਾ ਗੱਲ ਘੱਟ ਕਰਨਾ ਵੀ ਗੱਲ ਮੁਕਾਈ ਤੋ ਘੱਟ ਨਹੀਂ ਸੀ

ਤੇਰੇ ਤੌਰ ਤਰੀਕਿਆਂ ਨੇ ਦਿਲ ਮੇਰਾ ਚੂਰੋ ਚੂਰ ਕੀਤਾ

ਹੱਥ ਵਿਚ ਡੰਡਾ ਫੜਕੇ ਭਾਵੇਂ ਮਾਰੀ ਮੇਰੇ ਸੱਟ ਨਹੀਂ ਸੀ

             ﹏✍ ਪਰਮ⁹⁴