ਔਰਤ ਕੱਪੜੇ ਤੇ ਦਿਲ ਨਹੀਓਂ ਹਰ ਅੱਗੇ ਨਹੀਂ ਖੋਲਦੀ ਦੁੱਖ ਚੁੱਪ ਕਰਕੇ ਸਹਿ ਲੈਂਦੀ ਜਿਆਦਾ ਨਹੀਂ ਬੋਲਦੀ ਓਹਦੀ ਚੁੱਪ ਨੂੰ ਵੀ ਸਮਝੇ ਤੇ ਪਿਆਰ ਵੀ ਕਰੇ ਐਦਾਂ ਦਾ ਓਹ ਸਕਸ਼ ਰੈਂਦੀ ਜ਼ਿੰਦਗੀ ਚ ਟੋਅਲਦੀ ﹏✍ ਪਰਮ⁹⁴