ਪਿਆਰ ਹੋਇਆ ਤਾਂ ਲੱਭੇਂਗਾ ਨਹੀਂ ਤਾਂ ਗੱਲ ਐਥੇ ਹੀ ਛੱਡੇਂਗਾ ਆਦਤਾਂ ਆਪਣੀਆਂ ਛਾਂਗ ਲਵੇਗਾ ਰੁੱਖ ਪਿਆਰ ਦਾ ਨਹੀਓਂ ਵੱਢੇਂਗਾ ਜੇ ਲਾਇਆ ਹੋਇਆ ਦਿਲ ਤੇ ਮੈਨੂੰ ਫਿਰ ਦਿਲ ਚੋਂ ਨਹੀਓਂ ਕੱਢੇਂਗਾ ﹏✍ ਪਰਮ⁹⁴