ਜੇ ਲੱਭਣ ਵਾਲੀ ਥਾਂ ਲੁਕਿਆ ਤਾਂ ਹਰ ਥਾਂ- ਥਾਂ ਟੋ ਟੋ ਲੱਭਾਂਗੇ....
ਜੇ ਸੱਜਣਾਂ ਤੂੰ ਬਦਲ ਗਿਆ ਤੇਰੀ ਤਸਵੀਰ ਨੂੰ daily ਦੇਖਾਂਗੇ....
ਜੇ ਇਤਬਾਰ ਤੈਨੂੰ ਸਾਡੇ ਤੇ ਤਾਂ ਸੱਜਣਾਂ ਪਰਖਣ ਸਾਨੂੰ ਆਉਦਾ ਨਾ...
ਜੇ ਪਿਆਰ ਕਰਦਾ ਸੀ ਤਾਂ ਕਿਸੇ ਹੋਰ ਦੀ ਕਹਾਣੀ ਸਣਾਉਦਾ ਨਾ...
ਹਾਰ ਗਏ ਸੀ ਖੁਦ ਤੋਂ ਸੱਜਣਾਂ ਜੇ ਕਿਤੇ ਤੂੰ ਸਾਡੀ ਹਿੰਮਤ ਬਣਾਉਂਦਾ ਨਾ...
ਬਦਲ ਦੇ ਨਾ ਪੀ੍ਤ ਖੁਦ ਸੋਚ ਅਸੀ ਜੇ ਸਾਨੂੰ ਕਦੇ ਸੋਚਾ 'ਚ ਪਾਉਂਦਾ ਨਾ..
ਲਿਖੀ ਕਹਾਣੀ ਸੋਹਣੀ ਸੀ ਪਰ ਤੈਨੂੰ ਸਾਡਾ ਖਿਆਲ ਵੀ ਆਇਆ ਨਾ...
ਪੀ੍ਤ ਪਹਿਲਾਂ ਟੁੱਟੀ ਹਾਰੀ ਸੀ ਤੈਨੂੰ ਏਸ ਗੱਲ ਨੇ ਹਾਲੇ ਵੀ ਸਤਾਇਆ ਨਾ...
ਤੇਰੀ ਕਮਲੀ ✍️...