????? ???? ???? ????? ???? ????

ਟੁੱਟਿਆ ਹਾਰਾ ਜਿੰਦਗੀ

ਟੁੱਟਿਆ ਹਾਰਾ ਜਿੰਦਗੀ ਹੱਥੋਂ

ਕਦਮ ਸੋਚ ਸੋਚ ਤੇ ਰੱਖ ਰਿਹਾਂ

ਲੱਭਣ ਆਵੇਂਗਾ ਤੂੰ ਮੈਨੂੰ

ਨਿੱਤ ਰਾਹਾਂ ਤੇਰਿਆਂ ਤੱਕ ਰਿਹਾਂ

ਤੇਰੇ ਲਈ ਮੈ ਰੋ ਰਿਹਾ ਹਾਂ

ਇਹ ਨਾ ਸੋਚੀਂ ਹੱਸ ਰਿਹਾਂ

"ਪਰਮ" ਕੀ ਲਿਖ ਲਿਖ ਦੱਸੇ ਤੈਨੂੰ

ਮੈ ਆਪਣੇ ਆਪ ਤੋਂ ਅੱਕ ਰਿਹਾਂ

﹏✍ ਪਰਮ⁹⁴