????? ???? ???? ????? ???? ????

ਤੇਰਿਆਂ ਖਿਆਲਾਂ ਚ

ਤੇਰਿਆਂ ਖਿਆਲਾਂ ਚ ਖ਼ਿਆਲ ਮੇਰੇ ਘੁੰਮਦੇ

ਜਿੱਥੇ-ਜਿੱਥੇ ਜਾਵਾਂ ਮੇਰੇ ਨਾਲ-ਨਾਲ ਘੁੰਮਦੇ

ਸੋਚਦਾ ਹਾਂ ਥਾਂ ਓਹ ਕਿੰਨੀ ਭਾਗਾਂ ਵਾਲੀ ਹੋਊਗੀ

ਜਿੰਨਾ ਥਾਵਾਂ ਨੂੰ ਨੀ ਤੇਰੇ ਪੈਰ ਨਿੱਤ ਚੁੰਮਦੇ

           ﹏✍ ਪਰਮ⁹⁴