ਸ਼ੇਅਰਾਂ ਅੰਦਰ ਤੇਰੇ ਲਈ ਜਜ਼ਬਾਤ ਲਿਖੇ ਵਿਹਲੇ ਬਹਿਕੇ ਨਹੀਂ , ਉੱਠ ਕੇ ਅੱਧੀ ਰਾਤ ਲਿਖੇ ਅਰਦਾਸਾਂ ਕਰਦਾ ਰਹਿੰਦਾਂ ਹਾਂ ਓ ਸੱਚੇ ਰੱਬ ਅੱਗੇ ਲੇਖਾਂ ਆਪਣਿਆ ਵਿਚ ਇੱਕ ਦੂਜੇ ਦਾ ਸਾਥ ਲਿਖੇ ﹏✍ ਪਰਮ⁹⁴