????? ???? ???? ????? ???? ????

ਮੈਨੂੰ ਆਉਂਦੇ ਨਹੀਂ

ਮੈਨੂੰ ਆਉਂਦੇ ਨਹੀਂ ਖਿਆਲ ਹੁਣ ਤੇਰੇ ਤੋਂ ਬਿਨਾ

ਨਾ ਕੋਈ ਪੁੱਛਦਾ ਏ ਹਾਲ ਮੈਨੂੰ ਤੇਰੇ ਤੋਂ ਬਿਨਾ

ਬੜੇ ਉਠਦੇ ਸਵਾਲ ਮੇਰੇ ਜ਼ਹਿਨ ਵਿਚ ਨੀ

ਨਾ ਕੋਈ ਉੱਠਦਾ ਸਵਾਲ ਹੁਣ ਤੇਰੇ ਤੋ ਬਿਨਾ

"ਪਰਮ" ਨੂੰ ਲੱਗੇ ਕੋਹੜ ਇਸ਼ਕ ਦਾ ਚੱਲਿਆ

ਜੀਹਦਾ ਹੈਨੀ ਕੋਈ ਇਲਾਜ ਦੀਦ ਤੇਰੇ ਤੋ ਬਿਨਾ

                  ﹏✍ ਪਰਮ⁹⁴