ਤੇਰੀ ਯਾਦ ਸਿਰਾਣੇ ਬੈਠੀ ਆ, ਨਾ ਹੱਸਣ ਦਿੰਦੀ ਨਾ ਰੋਣ... ਰਾਤ ਨੂੰ ਦਿਲ ਕਮਲਾ ਕਰਦੀ ਆ, ਨਾ ਜਗਾਣ ਦਿੰਦੀ ਨਾ ਸੋਣ.. ਇੱਕ ਕਮਲੀ ਜਹੀ ਹਾਮੀ ਭਰਦੀ ਆ, ਉਲਝਣ 'ਚ ਪਾ ਗੀ ਕਮਲੀ ਝੱਲੀ ਕੋਣ... ਪੀ੍ਤ ਸੰਧੂ✍️