Preet Shayar Preet Shayar

ਖੋਰੇ ਕਿੰਨੇ ਦਿਲਾਸੇ

ਖੋਰੇ ਕਿੰਨੇ ਦਿਲਾਸੇ ਦਿੱਤੇ ਦਿਲ ਕਮਲੇ ਨੂੰ,
ਨਾ ਨੀਂਦ ਆਵੇ ਰਾਤਾਂ ਨੂੰ ਨਾ ਦਿਨ ਨੂੰ ਸੌਂਦਾ ਗਾ....

ਉਡੀਕ ਤੇਰੀ 'ਚ ਬੈਠਾ ਰਹਿੰਦਾ ਦੇਖੇ ਤਾਰਿਆਂ ਨੂੰ,
ਚੇਤੇ ਕਰਕੇ ਗੱਲਾਂ ਤੇਰੀਆਂ ਹੰਝੂ ਭਰ ਭਰ ਰੋਂਦਾ ਗਾ...

ਬਦਲ ਗਏ ਨੇ ਸੱਜਣ ਮੇਰੇ ਅੱਖਾਂ ਭਰਕੇ ਦੱਸੇ ਸਾਰਿਆਂ ਨੂੰ,
ਚਾਹੁਣ ਵਾਲਿਆਂ ਪੀ੍ਤ ਦੱਸੀ ਸਾਨੂੰ ਐਦਾ ਕਾਤੋਂ ਹੁੰਦਾ ਗਾ....


ਪੀ੍ਤ ਸੰਧੂ✍️