ਤਾਰੇ ਚਮਕਣ ਰਾਤ ਸੀ ਕਾਲੀ ਯਾਦਾਂ ਤੇਰੀਆਂ ਦੀ ਧੂਣੀ ਬਾਲੀ ਸ਼ੇਅਰਾਂ ਵਾਲਾ ਝੋਲਾ ਦੇਖਿਆ ਸ਼ੂਕਦਾ ਪਿਆ ਸੀ ਏਵੀ ਖਾਲੀ ਸ਼ੇਅਰਾਂ ਵਿਚ ਸੀ ਜਾਣ "ਪਰਮ" ਦੀ ਹੁਣ ਤੇਰੇ "ਪਰਮ" ਦਾ ਅੱਲ੍ਹਾ ਵਾਲੀ ﹏✍ ਪਰਮ⁹⁴