ਗੱਲਾਂ-ਗੱਲਾਂ ਚ' ਗੱਲ ਟਾਲ ਦਿੰਨੀ ਏਂ ਛੁਪਾ ਤੂੰ ਦਿਲ ਦਾ ਹਾਲ ਲੈਨੀ ਏਂ ਕਿੱਦਾਂ ਸਮਝਾਂ ਤੇਰੇ ਦਿਲ ਦੀਆ ਰਮਜ਼ਾਂ ਚੱਲ ਤੂੰ ਵੱਖਰੀ ਚਾਲ ਦਿੰਨੀ ਏਂ ﹏✍ ਪਰਮ⁹⁴