ਗੱਲਾਂ ਗੱਲਾਂ ਇਜਹਾਰ ਕਰ ਗੇ ਸੀ,
ਫੇਰ ਵੀ ਸਮਝ ਨਹੀਂ ਆਇਆ ਤੈਨੂੰ ਕੀ ਸਮਝਾ ਰਹੇ ਸੀ...
ਯਕੀਨ ਤੇਰੀ ਗੱਲ ਤੇ ਕਰ ਗੇ ਸੀ,
ਫੇਰ ਵੀ ਸਮਝ ਨਹੀਂ ਆਇਆ ਤੈਨੂੰ ਕੀ ਸਮਝਾ ਰਹੇ ਸੀ...
ਸਾਰੇ ਪਾਸਿਆਂ ਤੋਂ ਠੋਕਰਾ ਖਾ ਗੇ ਸੀ,
ਫੇਰ ਵੀ ਸਮਝ ਨਹੀਂ ਆਇਆ ਤੈਨੂੰ ਕੀ ਸਮਝਾ ਰਹੇ ਸੀ...
ਤੇਰੀ ਸੁਣਾਈ ਝੂਠੀ ਕਹਾਣੀ ਭੁੱਲ ਗੇ ਸੀ,
ਫੇਰ ਵੀ ਸਮਝ ਨਹੀਂ ਆਇਆ ਤੈਨੂੰ ਕੀ ਸਮਝਾ ਰਹੇ ਸੀ...
ਨਾਲ ਖੜਨ ਲਈ ਆਪਣਿਆਂ ਦੇ ਕੀ ਗੇ ਸੀ,
ਫੇਰ ਵੀ ਸਮਝ ਨਹੀਂ ਆਇਆ ਤੈਨੂੰ ਕੀ ਸਮਝਾ ਰਹੇ ਸੀ...
ਬੋਲਣ ਲਈ ਕੁਝ ਕੋਲ ਤਾਂ ਹੀ ਚੁੱਪ ਹੋ ਗੇ ਸੀ,

ਤੇਰੀ ਕਮਲੀ ✍️