ਸੁਪਨੇ ਤੇਰੇ ਸਜਾਉਣ ਲੱਗੇ ਸੀ ਹੱਦ ਤੋ ਵੱਧਕੇ ਚਾਉਣ ਲੱਗੇ ਸੀ ਗ਼ਲਤੀ ਸਾਥੋਂ ਇਹ ਹੋ ਗਈ ਹੱਕ ਤੇਰੇ ਤੇ ਜਤਾਉਣ ਲੱਗੇ ਸੀ ﹏✍ ਪਰਮ⁹⁴