Preet Shayar Preet Shayar

ਕੋਰੇ ਨਿਕਲੇ ਤੇਰੇ

ਕੋਰੇ ਨਿਕਲੇ ਤੇਰੇ ਵਰਕੇ ਦਿਲ ਦੇ ,
ਜਿਸ ਤੇ ਲਿਖਿਆ ਮੇਰਾ ਨਾਂਅ ਹੁੰਦਾ ਸੀ..

ਤੂੰ ਬਦਲ ਗਿਆ ਸੱਜਣਾਂ ਕਿਸੇ ਲਈ,
ਸਾਡੀ ਕਾਲ ਤਾਂ ਤੈਨੂੰ ਕਦੇ ਚਾਅ ਹੁੰਦਾ ਸੀ...

ਕਿਉਂ ਬਦਲ ਲਿਆ ਦੱਸ ਤੂੰ ਰਾਹ,
ਕਦੇ ਆਪਣਾ ਵੀ ਤਾਂ ਇੱਕ ਰਾਅ ਹੁੰਦਾ ਸੀ...

ਕੋਰੇ ਨਿਕਲੇ ਤੇਰੇ ਵਰਕੇ ਦਿਲ ਦੇ,
ਜਿਸ ਤੇ ਲਿਖਿਆ ਮੇਰਾ ਨਾਂਅ ਹੁੰਦਾ ਸੀ..



ਤੇਰੀ ਕਮਲੀ ✍️