ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Religious, Bhakti, Quotes Status, Shayari in Punjabi, ਧਾਰਮਿਕ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

#ਅਰਦਾਸ ਤੇ #ਵਿਸ਼ਵਾਸ

#ਅਰਦਾਸ ਤੇ #ਵਿਸ਼ਵਾਸ
ਦੋਵੇਂ ਨਜ਼ਰ ਤਾਂ ਨਹੀਂ ਆਉਂਦੇ,,,,
ਪਰ ਨਾ-ਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੇ ਨੇ।...🌷🌷
🙏 ਵਾਹਿਗੁਰੂ ਜੀ 🙏

shayari4u shayari4u

ਐਸਾ #ਰੂਹਾਨੀ _ਇਸ਼ਕ

ਐਸਾ #ਰੂਹਾਨੀ _ਇਸ਼ਕ ਕਰੀ
ਉਸ #ਮਾਲਕ ਨਾਲ #ਦੁੱਖ
ਤਾਂ ਭਾਵੇਂ ਲੱਖਾਂ ਆਉਣ
ਪਰ #ਮਹਿਸੂਸ ਨਾ ਹੋਣ
ਵਾਹਿਗੁਰੂ ਵਾਹਿਗੁਰੂ ਜੀ 🙏🙏

rajan kumar rajan kumar

ਜਿਹੜੀ ਤੂੰ ਕਰਦਾ

ਜਿਹੜੀ ਤੂੰ ਕਰਦਾ ਮੇਰੀ ਫਿਕਰ ਹੈ ਸਾਈਆਂ
ਇਹੀ ਮੈਨੂੰ ਰੱਖਦੀ ਸਾਰਾ ਦਿਨ ਬੇਫਿਕਰ ਸਾਈਆਂ.
@nakodarwale_

rajan kumar rajan kumar

ਤੇਰਾ ਪੱਲਾ ਫੜ

ਤੇਰਾ ਪੱਲਾ ਫੜ ਰੱਖਿਆ, ਭਾਵੇਂ ਡੋਬ ਦੇਵੀਂ ਜਾਂ ਤਾਰ
ਦਾਤਿਆ ਭਲਾ ਉਹਨਾਂ ਦਾ ਵੀ ਕਰੀਂ, ਜਿਹੜੇ ਖਾਂਦੇ ਨੇ ਖਾਰ
Jai sai ji
@nakodarwale_

rajan kumar rajan kumar

ਕਰ ਦੇ ਨਜ਼ਰੇ

ਕਰ ਦੇ ਨਜ਼ਰੇ ਕਰਮ ਮੁਝ ਪਰ, ਮੈ ਤੁਝ ਪਰ ਇਤਬਾਰ ਕਰ ਦੂੰ
ਆਸ਼ਿਕ ਹੂੰ ਤੇਰਾ ਐਸਾ, ਕੀ ਆਸ਼ਿਕੀ ਕੀ ਹੱਦ ਕੋ ਪਾਰ ਕਰ ਦੂੰ.
Jai sai ji
@nakodarwale_

rajan kumar rajan kumar

ਮੁਰਾਦ ਸ਼ਾਹ ਦੇ

ਮੁਰਾਦ ਸ਼ਾਹ ਦੇ ਦਰ ਤੋੰ ਕੋਈ ਖਾਲੀ ਨੀ ਜਾਂਦਾ
ਇਹਨਾਂ ਦਾ ਕਿਹਾ ਤਾਂ ਰੱਬ ਵੀ ਮੰਨ ਜਾਂਦਾ.
Jai sai ji
@nakodarwale_

rajan kumar rajan kumar

तुम्हारी ख्वाइश कर

तुम्हारी ख्वाइश कर ली तो कौन सा गुनाह कर दिया
लोग इबादत में क्या क्या नहीं मांग लेते
Jai sai ji
@nakodarwale_

rajan kumar rajan kumar

ਤੈਨੂੰ ਦੇਖ ਦੇਖ

ਤੈਨੂੰ ਦੇਖ ਦੇਖ ਕੇ ਕਦੀ ਨਹੀਂ ਰੱਜਦਾ
ਮੈਨੂੰ ਭੁੱਖ ਆ ਸਾਈਆਂ ਤੇਰੇ ਦੀਦਾਰ ਦੀ.
Jai sai ji
@nakodarwale_

rajan kumar rajan kumar

ਸਾਈਂ ਜੀ ਤੋਬਾ

ਸਾਈਂ ਜੀ ਤੋਬਾ ਕਰਦਾ ਹਾਂ ਆਪਣੇ ਗੁਨਾਹਾਂ ਤੋੰ
ਤੇਰੇ ਦਰ ਤੋਂ ਜੋ ਦੂਰ ਕਰਨ ਮੋੜੀਂ ਪੈਰ ਐਸੇ ਰਾਹਾਂ ਤੋਂ
Jai sai ji
@nakodarwale_





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ