ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Prabhjeet Singh Prabhjeet Singh

ਅਸੀਂ ਆਪਣੀ ਰਿਆਸਤ

ਅਸੀਂ ਆਪਣੀ ਰਿਆਸਤ ਦੇ ਆਪ ਰਾਜੇ ਹਾਂ 🤟
ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ 💯

shayari4u shayari4u

ਐਵੇ ਹਰ ਕਿਸੇ

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ...
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..❤

shayari4u shayari4u

ਵਾਰ ਪਿੱਠ ਚ

ਵਾਰ ਪਿੱਠ ਚ ਚਲਾਵੇ ਏਸੇ ਯਾਰ 🙅🏻‍♂️ਨਹੀ ਰੱਖੀਦੇ......

ਕਰਜੇ ਤੇ ਲੜਾਈ ਦੇ ਸਿਰ ਉਧਾਰ ਨਹੀ ਰੱਖੀਦੇ🙋🏻‍♂️,

shayari4u shayari4u

ਬਰਾਬਰੀ ਦੀ ਗੱਲ

ਬਰਾਬਰੀ ਦੀ ਗੱਲ ਨਾ ਕਰ ਮਿੱਠੇਆ
ਤੂੰ ਹਾਲੇ ਸਿੱਖ ਰਿਹਾ, ਤੇ ਅਸੀ ਖੇਡ ਚੁੱਕੇ ਆ

shayari4u shayari4u

ਸਾਡੀ ਔਕਾਤ ਉਹ

ਸਾਡੀ ਔਕਾਤ ਉਹ ਲੋਕ ਪਰਖਦੇ ਨੇ
ਜਿਨਾਂ ਦਾ ਆਪਣਾ ਕੋਈ stand ਨਹੀਂ

shayari4u shayari4u

#ਅਸੂਲਾਂ 🙏 ਦੇ

#ਅਸੂਲਾਂ 🙏 ਦੇ ਅਧਾਰ ਤੇ ਜਿੰਦਗੀ 😊 ਜਿਉਂਦੇ ਆ#
# ਕਿਸੇ ਦੇ 👎ਮੰਨੇ ਨੀ ਤੇ ਆਪਣੇ 💪 ਕਦੇ ਤੋੜੇ 💯ਨੀ#

shayari4u shayari4u

ਤੇਰਾ ਸਾਰਾ ਦਿਨ

ਤੇਰਾ ਸਾਰਾ ਦਿਨ ਲੰਘਦਾ ਏ ਮੇਕਅੱਪ ਤੇ
ਨੀ ਤੂੰ ਫੇਰ ਕਿਤੇ ਬਣਦੀ ਐਂ ਚੀਜ਼ ਅੱਥਰੀ
ਐਵੀਏਟਰਾਂ ਦੇ ਵਿੱਚ ਦੇਖ ਮਿੱਠੀਏ ਨੀ
ਸਾਡੀ ਕੁੜਤੇ ਪਜਾਮਿਆਂ ਚ ਟੌਹਰ ਵੱਖਰੀ..

shayari4u shayari4u

ਮੰਨਿਆ ਦਿਮਾਗ ਤੋਂ

ਮੰਨਿਆ ਦਿਮਾਗ ਤੋਂ ਤੇਜ਼ ਆ
ਪਰ ਕਦੇ ਆਪਣੇ ਨਹੀਂ ਚਾਰੇ
ਸ਼ਿਕਾਰੀ ਤਾ ਅਸੀਂ ਵੀ ਆ 🦅🦅
ਪਰ ਕਦੇ ਕੁੱਤੇ ਨਹੀਂ ਮਾਰੇ🤫👈

Pamma Pamma

🔫ਗੋਲੀ ਨਾਲੋ ਤੇਜ

🔫ਗੋਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ ਜਿੱਥੇ ਵੱਜਦੇ ਆ ☹ਸਾਹ ਸਾਹ ਕਰਾ ਦਿੰਦੇ ਨੇ ਮਾੜੇ 🚶‍♂️ਯਾਰ ਨਾਲੋ 4 ਵੈਰੀ ਵੱਧ 🙅🏻‍♂️ਰੱਖੀਏ ਆਹ ਸਾਲੇ👨‍👦 ਦੋਗਲੇ ਜਿਹੇ ਬੰਦੇ ਮਰਵਾ ਦਿੰ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ