Card image cap

ਚੁੱਪ ਚਾਪ ਕਬੂਲ

ਚੁੱਪ ਚਾਪ ਕਬੂਲ ਕਰ ਦਿਲਾ
ਕੋਈ ਤੇਰੀ ਗੱਲ ਸੁਣੇ
ਐਨਾ ਵਕਤ ਕਿਦੇ ਕੋਲੇ ਆ
BeiMaan

Card image cap

ਮੈਨੂੰ ਛੱਡ ਕੇ

ਮੈਨੂੰ ਛੱਡ ਕੇ ਹੋਰ ਕਿਸੇ ਨੂੰ ਚਾਹੁੰਦੀ ਹੋਣੀ ਐ
ਹੋਰ ਕਿਸੇ ਨੂੰ ਦਿਲ ਵਿਚ ਵਸਾਉਦੀ ਹੋਣੀ ਐ
ਮੇਰੀਆ ਯਾਦਾਂ ਨੂੰ ਆਪਣੇ ਮਨ ਵਿਚ ਰੱਖਕੇ
ਉਪਰੋ ਉਪਰੋ ਹੱਸਦੀ ਹੋਣੀ ਐ
ਮੈਨੂੰ ਉਹ ਭੁੱਲਣਾ ਚਾਹੁੰਦੀ ਹੋਣੀ ਐ
ਲੱਖਾਂ ਕੁਝ ਕਰਦੀ ਹੋਣੀ ਐ
ਪਰ ਰਾਤ ਸਾਉਣ ਤੋ ਪਹਿਲਾ,’ Pb07 ਵਾਲੇ
ਨੂੰ ਨਾ ਛੱਡਦੀ’
ਕਹਿਕੇ ਪੈਦੀ ਹੋਣੀ ਐ
BeiMaan

Card image cap

ਮੈਂ ਜਿਸ ਲਈ ਸਭ ਨੂੰ ਆਪਣੇ
ਤੋਂ ਦੂਰ ਕੀਤਾ।।
ਅੱਜ ਉਸੇ ਨੇ ਮੈਨੂੰ ਰੋਣ ਲਈ
ਮਜ਼ਬੂਰ ਕੀਤਾ।।
ਜੋ ਖੁਆਬ ਦੋਹਾਂ ਮਿਲ ਕੇ
ਸਜਾਇਆ ਆਪਣੇ ਹੱਥੀ
ਉਸਨੇ ਚੂਰ ਕੀਤਾ।।
ਜੋ ਪਿਆਰ ਦੇ ਵਾਅਦੇ ਕਰ
ਦੀ ਸੀ।
ਅੱਜ ਉਸੇ ਨੇ ਮੈਨੂੰ ਦਿਲ ਕੀਤੇ
ਹੋਰ ਲਾਉਣ ਲਈ ਮਜ਼ਬੂਰ
ਕੀਤਾ।।

ਦਲਜੀਤ ✍✍
📱W: 85916-92800

Card image cap

ਲੋਕੀ ਆਖਦੇ ਨੇ

ਲੋਕੀ ਆਖਦੇ ਨੇ ਗਾਹ 👳ਮੁੰਡਾ ਪਾਈ ਜਾਂਦਾ ਆ.
ਕਿੱਥੋਂ 📷ਫੋਟੋਆਂ ਕੱਢ ਕੱਢ ਕੇ ਪਾਈ ਜਾਂਦਾ ਆ.
ਕਈ #facebook ਵਾਲੇ 👲ਉਸਤਾਦ ਆਖਦੇ
ਓੁਹ 👌ਅੱਤ ਉੱਤੇ 👌ਅੱਤ ਕਰਵਾਈ ਜਾਂਦਾ

Card image cap

ਬਹੁਤਾ ਨਾ ਰੋਹਬ

ਬਹੁਤਾ ਨਾ ਰੋਹਬ ਦਿਖਾ ਤੂੰ ਮੈਨੂੰ ਅੰਗਰੇਜੀ ਦਾ..
IELTS ਵਾਲੀਅਾ ਮੈਡਮਾ ਵੀ ਸਾਡੇ ਪੰਜਾਬੀ ਦੇ ਸਟੇਟਸ ਕੋਪੀ ਕਰਦੀਆਂ ਨੇ 😂
BeiMaan

Card image cap

ਅਸੀ ਡਿੱਗ ਕੇ

ਅਸੀ ਡਿੱਗ ਕੇ ਉਠੇ ਹਾਂ 🚶🏾......

........ ਨਹੀ ਹੁੰਦੇ ਹੁਣ ਢੇਰੀ 👎..

ਨਹੀ.. 🤞ਰੱਖੀ ਆਸ.. ਕਿਸੇ ਤੇ 😏.

........ ਮੇਰੇ.. ਹੋਸਲਿਆ.. 💪 ਚ ਜਾਨ.. ਬਥੇਰੀ 😎...

Card image cap

ਕਬੀਰ ਮਨੁ ਜਾਨੈ

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥

Card image cap

ਗੁਰਮੁਖਿ ਗਾਵੈ ਆਪੁ


ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥
.
ਵਾਹਿਗੁਰੂ ਨੂੰ ਜਾਨਣ ਵਾਲਾ ਵਾਹਿਗੁਰੂ ਦੀ ਸਿਫ਼ਤ ਗਾਇਨ ਕਰਦਾ ਹੈ, ਆਪਣੀ ਸਵੈ ਹੰਗਤਾ ਨੂੰ ਮੇਟ ਦਿੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹੈ।
.

Card image cap

ਇਨ ਪੁਤ੍ਰਨ ਕੇ


ਇਨ ਪੁਤ੍ਰਨ ਕੇ ਸੀਸ ਪਰ , ਵਾਰ ਦੀਏ ਸੁਤ ਚਾਰ 
ਚਾਰ ਮੂਏ ਤਾ ਕਿਆ ਭਯਾ, ਜੀਵਤ ਕਈ ਹਜਾਰ।