ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Friendship, Dosti, Yaari Quotes Status, Shayari in Punjabi, ਦੋਸਤੀ, ਯਾਰੀ, ਫਰੈਂਡਸ਼ੀਪ, ਪਿਆਰ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਉਹ ਦੋਸਤ ਸਾਰੀ

ਉਹ ਦੋਸਤ ਸਾਰੀ ਉਮਰ ਨੀ ਭੁੱਲਦੇ ਜਿੰਨਾ ਨਾਲ ਬੈਠ ਕੇ

ਦੁੱਖ ਘਟ ਜਾਂਦਾ ਤੇ ਖੁਸ਼ੀਆਂ ਵਧ ਜਾਂਦੀਆਂ ਨੇ 😊❤

Preet Shayar Preet Shayar

ਹਿੱਸੇ ਸਾਡੇ ਤਾਂ

ਹਿੱਸੇ ਸਾਡੇ ਤਾਂ ਦਰਦ ਹੀ ਆਏ ਆ...
ਖੁਸ਼ੀਆਂ ਦਾ ਹਿੱਸਾ ਕਦੋਂ ਦਾ ਵੰਡਿਆ ਗਿਆ...
ਜਿਹੜੀ ਛਾਣਨੀ 'ਚ ਛਾਣਨ ਦੀ ਤੂੰ ਕੋਸ਼ਿਸ਼ ਕੀਤੀ ਆ ਸੰਧੂਆ ਉਹ ਛਾਣਨੀ 'ਚ ਦਿਲ ਕਦੋਂ ਦਾ ਛਣਡਿਆ ਗਿਆ...
ਪੀ੍ਤ ਸੰਧੂ✍️

preet ramgharia preet ramgharia

ਭਾਉ ਭਾਉ ਕੈਨ

ਭਾਉ ਭਾਉ ਕੈਨ ਲੋਕ ਬਿੱਲੋ Satkar nal
mahje ala mahja ala ਸਦਨ pyar nal
akhan nal bas karan alran de dil ni
anpa bana layea jinu lama mil ni

shayari4u shayari4u

ਨਾ ਕਦੇ ਪਰਖ਼

ਨਾ ਕਦੇ ਪਰਖ਼ 🤨ਕੇ ਕੀਤੀ ਦੋਸਤੀ🤝 ,
ਨਾ ਦੋਸਤੀ🤝 ਕਰਕੇ ਮਤਲਬ 😒ਕੱਢੀਦਾ ,
ਗੁੱਸੇ ਭਾਵੇਂ ਲੱਖ ਵਾਰ ਹੋ ਜਾਈਏ ,
ਪਰ ਕਦੇ ਸਾਥ 🤨ਨਹੀਂ ਛੱਡੀਦਾ🙂....

Balveer Chand Balveer Chand

ਸ਼ੋਕ ਨਾਲ ਹੁੰਦੀ

ਸ਼ੋਕ ਨਾਲ ਹੁੰਦੀ ਆ ਡਰਾਇਵਰੀ !
ਰੋ‌-ਰੋ ਕੇ ਨਹੀ ਪੈਂਡੇ ਮੁਕਾਏ ਜਾਂਦੇ !
ਇਹ ਕੰਮ ਆ ਦਲੇਰੀ ਦਾ ! ਮਾੜੇ ਬੰਦਿਆਂ ਤੋਂ ਨਹੀ ਟਰਾਲੇ ਚਲਾਏ ਜਾਂਦੇ..........😎😎😎😎

Prabhjeet Singh Prabhjeet Singh

ਵਫ਼ਾਦਾਰੀ ਦਾ

ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ💯
ਉਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ ਆ⚠️

Gursewak Singh Gursewak Singh

ਮਿੱਤਰੋ ਸੱਪ ਦੇ

ਮਿੱਤਰੋ ਸੱਪ ਦੇ ਹੋਣ ਨਾਲ ਜੰਗਲ਼ ਨਹੀਂ ਛੱਡਿਆ ਕਰਦੇ
ਸਿਰ ਦੱਬਣ ਦਾ ਹੁਨਰ ਰੱਖੋ🙏

#ਗੁਰੀ ਸੰਧੂ

Gursewak Singh Gursewak Singh

ਸਾਡਾ ਜੋ ਦਿਲ

ਸਾਡਾ ਜੋ ਦਿਲ ਕਰਦਾ ਅਸੀਂ ਉਹ ਪਾ ਲੈਂਦੇ ਆ
ਸਟੇਟਸ ਦੇਖ ਕੇ ਬਹੁਤੇ ਅੰਦਾਜ਼ੇ ਨਾ ਲਾਇਆ ਕਰੋ🙏

#ਗੁਰੀ ਸੰਧੂ
7087847889

Gursewak Singh Gursewak Singh

ਉਹ ਸੋਚਦੇ ਆ

ਉਹ ਸੋਚਦੇ ਆ ਕਿ ਅਸੀਂ ਇਹਨੂੰ ਬੇਵਕੂਫ ਬਣਾ ਲਿਆ
ਜਿੰਨਾ ਦਾ ਅਸੀਂ ਮਾਣ ਰੱਖ ਲੈਂਨੇ ਆ🤗

#ਗੁਰੀ ਸੰਧੂ(7087847889)





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ