ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Mother-Father Quotes, Shayari in Punjabi, ਮਾਤਾ-ਪਿਤਾ, ਬੇਬੇ-ਬਾਪੂ ਅਤੇ ਪਰਿਵਾਰ ਲਈ ਸ਼ਾਇਰੀ

 

JASS JASS

ਰੱਬ ਵਰਗੀ ਮਾਂ

ਰੱਬ ਵਰਗੀ ਮਾਂ ਮੇਰੀ ਦੇ
ਮੇਰੇ ਸਿਰ ਕਰਜ਼ ਬੜੇ ਨੇ
ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੀ ♥️

PB29_Deep PB29_Deep

ਕਿ ਉਹਦਾ ਪਿਆਰ

ਕਿ ਉਹਦਾ ਪਿਆਰ ਕਦੇ ਵੀ ਘਟਿਆ ਨਹੀਂ ਭਾਵੇਂ ਦਿਨ ਚ ਕਈ ਵਾਰ ਲੜ ਲੈਂਦੀ ਆ 

ਸੱਚਾ ਦੱਸਾ ਤਾਂ ਮੇਰੀ ਮਾਂ ਵਰਗਾ ਕੋਈ ਨਹੀਂ ਯਾਰ ਝੂਠੇ ਹਾਸਿਆਂ ਚੋਂ ਵੀ ਦਰਦ ਪੜ ਲੈਦੀ ਆ ।

shayari4u shayari4u

ਰੱਬ ਵੱਲੋਂ ਦਿੱਤੀ

ਰੱਬ ਵੱਲੋਂ ਦਿੱਤੀ ਗਈ ਅਣਮੁੱਲੀ
ਸੌਗਾਤ ਹੁੰਦੇ ਨੇ ਮਾਪੇ 🙏❤️
👨‍👨‍👧‍👦👨‍👨‍👧‍👦

shayari4u shayari4u

ਜੇ ਮਾਂ ਨਾ

ਜੇ ਮਾਂ ਨਾ ਹੁੰਦੀ ਤਾਂ ਦੱਸੋ ਯਾਰੋ ਰੋਟੀ ਕੌਣ ਬਣਾਉਂਦਾ ,
ਜੇ ਪਿਉ ਨਾ ਹੁੰਦਾ ਤਾਂ ਦੱਸੋ ਯਾਰੋ ਘਰ ਨੂੰ ਕੌਣ ਚਲਾਉਂਦਾ ,
ਮਾਂਪਿਆ ਬਿਨ ਸਭ ਰਿਸ਼ਤੇ ਅਧੂਰੇ ,
ਫਿਰ ਰਿਸ਼ਤਿਆ ਨੂੰ ਕੌਣ ਨਿਭਾਉਂਦਾ.......

rajan kumar rajan kumar

ਹੁਸਨ ਤਾਂ ਸੁਣਿਆਂ

ਹੁਸਨ ਤਾਂ ਸੁਣਿਆਂ ਰੱਬ ਦੀ ਦੇਣ ਏ ਪਰ ਚੰਗੇ ਸੰਸਕਾਰ ਤਾਂ
#ਮਾਤਾ_ਪਿਤਾ_ਹੀ_ਦਿੰਦੇ_ਨੇ_.....

shayari4u shayari4u

ਮਾਂ ਹੁੰਦੀ ਏ

ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ।
ਮਾਂ ਦੀ ਪੂਜਾ, ਰੱਬ ਦੀ ਪੂਜਾ,
ਮਾਂ ਤਾਂ ਰੱਬ ਦਾ ਰੂਪ ਹੈ ਦੂਜਾ।
ਮਾਂ ਹੈ, ਰੱਬ ਦਾ ਨਾਂ, ਓ ਦੁਨੀਆਂ ਵਾਲਿਉ।
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ।
😘😘😘

shayari4u shayari4u

ਵੀਰ ਜਿਹਾ ਕੋਈ

ਵੀਰ ਜਿਹਾ ਕੋਈ ਸਾਥ ਨਾਂ ਦੂਜਾ
ਉੰਝ ਰਿਸ਼ਤੇ ਨੇ ਹੋਰ ਬੜੇ,
ਉਸ ਜਗਾਹ ਤੇ ਕੀਹਨੇ ਖੜਣਾਂ
ਜਿੱਥੇ ਮੇਰਾ ਵੀਰ ਖੜੇ
🙏🧿

shayari4u shayari4u

ਜੇ ਰੱਬ ਵੀ

ਜੇ ਰੱਬ ਵੀ ਆ ਕੇ ਪੁੱਛੇ ,
ਕਿ ਮੇਰੇ ਤੇ ਮਾਂ ਵਿੱਚੋਂ ਕੋਈ ਇੱਕ ਚੁਣ ...
ਫਿਰ ਤਾਂ ਮੈਂ ਰੱਬ ਨੂੰ ਵੀ ਛੱਡ ਸਕਦੀ ਆ,
ਮਾਂ ਬਹੁਤ ਖਾਸ ਆ ਮੇਰੇ ਲਈ,
ਮਾਂ ਲਈ ਮੈਂ ਸਭ ਕੁੱਝ ਕਰ ਸਕਦੀ ਆ...!!

shayari4u shayari4u

ਪੂਰੀ ਦੁਨੀਆ ਖਿਲਾਫ਼

ਪੂਰੀ ਦੁਨੀਆ ਖਿਲਾਫ਼ ਹੋਜੇ ਤਾਂ ਵੀ ਮੱਥੇ ਤੇ ਵਟ ਨਹੀਂ😌
ਮੇਰੀ ਮਾਂ ਖੁਸ਼ ਮੇਰੇ ਤੋਂ ਇਹ ਕਿਸੇ ਜੰਨਤ ਤੋਂ ਘਟ ਨਹੀਂ 🤗





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ