ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Jokes - ਪੰਜਾਬੀ ਚੁਟਕੁਲੇ ਅਤੇ ਜੋਕਸ

 

shayari4u shayari4u

ਮੇਰੇ ਵਿਆਹ ਲਈ

ਮੇਰੇ ਵਿਆਹ ਲਈ ਕੁੜੀ ਦੇਖਣ ਉਸਦੇ ਘਰ ਗਏ
ਕੁੜੀ ਪਸੰਦ ਆ ਗਈ 😀
ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ 😯
ਮੁੰਡੇ ਵਾਲੇ ਉੱਠਕੇ ਘਰ ਜਾਣ ਲੱਗੇ 😧
ਪੰਡਿਤ ਬੋਲਿਆ ਕੀ ਹੋਇਆ ?

ਮੁੰਡੇ ਵਾਲੇ ਬੋਲੇ : - ਮੁੰਡਾ ਤਾਂ ਨਿਕੰਮਾ ਹੈ ।
ਹ .. .. Read more >>

shayari4u shayari4u

ਗੁਆਡਂਣ ਭੈਣਜੀ ਤੁਹਾਡੀ

ਗੁਆਡਂਣ ਭੈਣਜੀ ਤੁਹਾਡੀ ਕੂੜੀ ਦਾ ਵਿਆਹ ਫਿਕਸ ਹੋ ਗਿਆ ਸੀ ਓਹਦਾ ਕੀ ਬਣਿਆ
ਕੂੜੀ ਦੀ ਮਾਂ ਕੀ ਦੱਸਾਂ ਭੈਣਜੀ ਮੁੰਡਾ ਵਕੀਲ ਆ
ਜਿਦਾਂ ਹੀ ਵਿਆਹ ਦੀ ਤਰੀਕ ਫਿਕਸ ਕਰਦੇ ਹਾਂ
ਉਹ ਅਗਲੀ ਤਰੀਕ ਲੈ ਲੈਂਦਾ 🤣🤣🤣

Gaurav Kaushal Gaurav Kaushal

ਉਬਰ ਤੇ ਲੱਗ

ਉਬਰ ਤੇ ਲੱਗ ਜਾਵੇ ਰੋਕ ਓਏ ਰੱਬਾ, ਜਿਹਨੇ ਪੰਜਾਬੀਆਂ ਦੀ ਮੰਜ਼ੀ ਦਿੱਤੀ ਠੋਕ ਓਏ ਰੱਬਾ..😂

Snap👻🆔:gkaushal322

shayari4u shayari4u

ਟੀਚਰ : ਬੱਚਿਓ

ਟੀਚਰ : ਬੱਚਿਓ ਸਾਡੇ ਪੂਰਵਜ ਬਜੁਰਗ ਕਿਸੇ ਟਾਇਮ ਬਾਂਦਰ ਸਨ।
ਮੈਂ :ਮੈਡਮ ਥੋਡੇ ਹੋਣਗੇ ਸਾਡੇ ਤਾ ਜਿਮੀਦਾਰ ਸੀ
😂😂😂😂😂😂😂

shayari4u shayari4u

ਨਵੇਂ ਨਵੇਂ ਵਿਆਹ

ਨਵੇਂ ਨਵੇਂ ਵਿਆਹ ਤੋਂ ਬਾਅਦ ਪੱਪੂ ਨੂੰ
ਸਮਝ ਨੀ ਸੀ ਆ ਰਿਹਾ ਕੇ ਕਿਵੇਂ ਗੱਲ
ਸ਼ੁਰੂ ਕਰੇ , ਅੱਧਾ ਘੰਟਾ ਸੋਚਣ ਤੋਂ ਬਾਅਦ
ਆਖੀਰ ਆਪਣੀ ਪਤਨੀਂ ਨੂੰ ਬੋਲਿਆ
"ਤੁਹਾਡੇ ਘਰਵਾਲਿਆਂ ਨੂੰ ਪਤਾ ਹੈ ਨਾ
ਕੇ ਅੱਜ ਰਾਤ ਤੁਸੀਂ ਇਥੇ ਹੀ ਰੁਕੋ .. .. Read more >>

shayari4u shayari4u

ਘਰਵਾਲੀ - ਇਹ

ਘਰਵਾਲੀ - ਇਹ ਵਿਆਹੇ ਮਰਦ ਦੂਜਿਆਂ ਦੀਆਂ ਪਤਨੀਆਂ ਪਤਾ ਕਿਉ ਵੇਖਦੇ?

ਘਰਵਾਲਾ - ਕਿਉਕਿ ਬੋਹਤ ਘੱਟ ਲੋਕ ਹੁੰਦੇ ਜੋ ਆਪਣੀ ਗਲਤੀ ਵੇਖਦੇ ਉਹ ਹਮੇਸ਼ਾ ਦੂਜੇ ਦੀ ਹੀ ਗਲਤੀ ਵੇਖਦੇ🙄

☺️☺️☺️

shayari4u shayari4u

ਮਜਬੂਰੀ ਚ ਬੋਲਿਆ

ਮਜਬੂਰੀ ਚ ਬੋਲਿਆ ਗਿਆ ਝੂਠ
ਭਗਵਾਨ ਵੀ ਮੁਆਫ ਕਰ ਦਿੰਦਾ
ਇਸ ਲਈ
ਘਰਵਾਲੀ ਦੀ ਸਿਫਤ ਕਰਦੇ ਰਿਹਾ ਕਰੋ😝😝😍😂

shayari4u shayari4u

ਮੁੰਡਾ ਕੁੜੀ ਨੂੰ

ਮੁੰਡਾ ਕੁੜੀ ਨੂੰ ਸਕੂਟਰੀ ਸਿਖਾ ਰਿਹਾ ਸੀ
ਮੁੰਡਾ:- ਦੇਖ ਜਿਸ ਸਾਈਡ ਜਾਣਾ ਹੋਵੇ ਉਸ ਸਾਈਡ ਦਾ ਇੰਡੀਗੇਟਰ ਜਗਾ ਲੈਣ ਚਾਹੀਦਾ।
ਕੁੜੀ:-ਲੈ ਮੈਂ ਲੋਕਾਂ ਨੂੰ ਕਿਉਂ ਦੱਸਾਂ ਮੈਂ ਕਿੱਥੇ ਚੱਲੀ ਆ
😛😛😛😛

shayari4u shayari4u

ਪਹਿਲੋਂ ਮੇਰੇ ਕੋਲੇ

ਪਹਿਲੋਂ ਮੇਰੇ ਕੋਲੇ iphone ਨਹੀ ਸੀ
ਤਾਂ ਮਾਸੀ ਨੇ ਸਲਾਹ ਦਿੱਤੀ
ਕੀ ਕਿਡਨੀ ਵੇਚ ਕੇ ਲੈ ਲਾ

ਹੁਣ ਮੇਰੇ ਕੋਲੇ 2-2 iphone ਨੇ
ਪਰ ਮਾਸੀ ਜੀ ਨਹੀਂ ਨੇ😭





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ