ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੱਕਦੇ ਲੋਕੀ ਪਿਆਰ ਨਹੀਂ ਸ਼ੌਹਰਤ ਨੂੰ ਤੱਕਦੇ ਨੇ,
ਬਾਜ਼ ਦੇ ਵਾਗੂੰ ਪੈਸੇ ਉੱਤੇ ਨਜ਼ਰਾਂ ਰੱਖਦੇ ਨੇ।
ਜੇਬ ਦੇਖ ਕੇ ਅੱਜ-ਕੱਲ੍ਹ ਯਾਰੀ ਲਾਉਂਦੇ ਨੇ ਲੋਕੀ,
ਯਾਰੀ ਲਾ ਕੇ ਯਾਰੀ ਵਿੱਚੋਂ ਫ਼ਾਇਦੇ ਚੱਕਦੇ ਨੇ।
ਫ਼ਿਤਰਤ ਜਿਹਨਾਂ ਦੀ ਲੁੱਟਣਾ .. .. Read more >>
ਆਪਣੇ ਆਪ ਤੇ ਮਾਣ ਨਾ ਕਰ ਮਨਾ
ਮਾਣ ਟੁੱਟਣ ਦਾ ਪਤਾ ਨੀ ਲਗਦਾ
ਜੋ ਸਾਨੂੰ ਸੀ
ਆਪਣੇ ਆਪ ਤੇ ਜਿਵੇਂ ਵਿਸ਼ਵਾਸ
ਭੰਗੂ ਸਾਬ
ਕੋਰੇ ਵਰਕੇ ਵਰਗੀ ਆ ਤਕਦੀਰ ਮੇਰੀ...
ਰੇਜ਼ਰ ਵਰਗੀ ਹੱਥ ਦੀ ਲਕੀਰ ਮੇਰੀ।।
ਸੁਪਨੇ ਕੱਚੇ ਆ ਜਮਾਂ ਕੱਚ ਵਰਗੇ ...
ਬੇਵਫਾ ਗੇ ਜਮਾਂ ਇੱਕ Bad luck ਵਰਗੇ।।
ਪ੍ਰੀਤ ਸੰਧੂ ✍🏼
Better to Die standing to live on your knees
ਖੁਦ ਤੋਂ ਜ਼ਿਆਦਾ ਗਰੂਰ ਕਰੀ ਬੈਠੇ ਸੀ ਤੇਰੇ ਤੇ....
ਖੁਦ ਤੋਂ ਜ਼ਿਆਦਾ ਤੈਨੂੰ ਉਮੀਦ ਸੱਜਣਾਂ ਹੋਣੀ ਆ ਮੇਰੇ ਤੋਂ...
ਅਸੀਂ ਮੁਕਰ ਗਏ ਵਖਤ ਗੁਵਾਹੀ ਨੀਂ ਪਾ ਰਿਹਾ....
ਜੋ ਦਿਲ ਦੇ ਕਰੀਬ ਸੀ ਉਹੀ ਦੂਰੀ ਪਾ ਰਹੇ ਆ ਮੇਰੇ ਤੋਂ...
< .. .. Read more >>
ਖੁਸ਼ੀ ਖੋਹਣ ਵਾਲੇ ਨੂੰ ਕਦੇ ਕੋਈ ਖੁਸ਼ੀ ਹਾਸਲ ਨਹੀਂ ਹੋ ਸਕਦੀ...
ਜੇ ਓ ਮੌਤ ਮੰਗੇ ਤਾਂ ਸ਼ਾਇਦ ਮੌਤ ਵੀ ਕਬੂਲ ਨਹੀਂ ਹੋ ਸਕਦੀ...
ਖੁਸ਼ੀ ਖੋਹਣ ਵਾਲੇ ਨੂੰ ਕਦੇ ਕੋਈ ਖੁਸ਼ੀ ਹਾਸਲ ਨਹੀਂ ਹੋ ਸਕਦੀ...
ਧੋਖੇਬਾਜ਼ ✍🏼
ਸਜ਼ਾ ਤਾਂ ਸਾਨੂੰ ਮਿਲਣੀ ਚਾਹੀਦੀ ਆ...
ਅਸੀਂ ਮੁਕਰ ਗਏ ਆਪਣੀ ਜ਼ੁਬਾਨ ਤੋਂ।।
ਅਸੀਂ ਤੈਨੂੰ ਚੇਤੇ ਕਰਵਾ ਉੱਤਰ ਤਨੂੰ...
ਖੁਦ ਉੱਤਰ ਪੁੱਛ ਰਹੇ ਆ ਆਪਣੇ ਸਵਾਲ ਤੋਂ।।
ਧੋਖੇਬਾਜ਼ ✍🏼
ਸਾਡੀ ਕਮੀ
ਸਾਨੂੰ ਨੂੰ ਪਤਾ
ਭੰਗੂ ਸਾਬ
ਵਾਲਾ ਨਹੀਂ ਸੀ ਇਤਬਾਰ ਏਨਾ ਲੋਕਾਂ ਤੇ...
ਪਰ ਤੇਰੇ ਤੇ ਇਤਬਾਰ ਕਰੀ ਬੈਠੇ ਸੀ।।
ਪਿਆਰ ਤਾਂ ਮੇਰੀ ਕਿਸਮਤ 'ਚ ਨਹੀਂ ਸੀ..
ਪਤਾ ਨਹੀਂ ਕਿਉਂ ਫਿਰ ਤੈਨੂੰ ਕਰੀ ਬੈਠੇ ਸੀ।।।
ਪ੍ਰੀਤ ਸੰਧੂ ✍🏼