ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Night, Subh Ratri Quotes Status, Shayari in Punjabi, ਚੰਗੀ ਰਾਤ, ਗੁੱਡ ਨਾਇਟ, ਸ਼ੁਭ ਰਾਤਰੀ, ਚੰਗੀ ਨੀਂਦ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਨਾ ਕਿਸੇ ਨਾਲ

ਨਾ ਕਿਸੇ ਨਾਲ ਮੁੱਹਬਤ ਨਾ ਕਿਸੇ ਨਾਲ ਫਾਈਟ....
ਅੱਠ ਵਜੇ ਰੋਟੀ ਖਾਓ ਦਸ ਵਜੇ ਗੁੱਡ ਨਾਈਟ..... 🙆‍♂️

shayari4u shayari4u

ਆਜ ਤੋ ਹਮ

ਆਜ ਤੋ ਹਮ ਨਸ਼ੇ ਮੇਂ ਹੈਂ
ਔਰ ਰਾਤ ਗੁਜ਼ਰ ਜਾਏਗੀ
ਏਕ ਦਿਨ ਰਾਤ ਨਸ਼ੇ ਮੇਂ ਹੋਗੀ
ਔਰ ਹਮ ਗੁਜ਼ਰ ਜਾਏਂਗੇ…!!
ਗੁੱਡ ਨਾਈਟ 😌
💫

Balveer Chand Balveer Chand

ਉਡਾ ਦਿੰਦੀਆਂ ਕੁਝ

ਉਡਾ ਦਿੰਦੀਆਂ ਕੁਝ ਜ਼ਿੰਮੇਵਾਰੀਆਂ ਵੀ ਨੀਦਾਂ ਰਾਤ ਦੀਆਂ ਰਾਤਾਂ ਨੂੰ ਜਾਗਣ ਵਾਲਾ ਹਰ ਕੋਈ ਆਸ਼ਿਕ ਨਹੀਂ ਹੁੰਦਾ 🧡🧡❤️🧡❤️❤️🧡💙💛💙🧡💓

shayari4u shayari4u

ਸਾਨੂੰ ਯਾਦ ਕਰ

ਸਾਨੂੰ ਯਾਦ ਕਰ ਨੀਰ ਵਿਹਾਇਆ ਨਾ ਕਰੋ,
ਐਵੇਂ ਆਪਣਾ ਆਪ ਤੜਪਾਇਆ ਨਾ ਕਰੋ....
ਜੇ ਮਿਲਣਾ ਹੁੰਦਾ ਏ ਖਵਾਬਾਂ ਵਿਚ ਜਨਾਬ,
ਬਸ ਚੇਤੇ ਕਰ ਸਾਨੂੰ ਸੋ ਜਾਇਆ ਕਰੋ
Good Night Ji💐💞💞💞💞💞

BeiMaan BeiMaan

ਵੱਡੇ ਦਿਨ ... ਛੋਟੀ

ਵੱਡੇ ਦਿਨ ...
ਛੋਟੀ ਛੋਟੀ Night .. 😀
.
.
ਦਿਨੇ ਅੱਤ ਦੀ ਗਰਮੀ ....
ਰਾਤੀ ਮੱਛਰਾਂ ਨਾਲ Fight
.
ਸਾਡੇ ਵੱਲੋਂ ਸਾਰਿਆ ਨੂੰ gud night 🌃
😂😂🤣





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ